previous quotation | next quotation | quotations on other topics |   back to home 1 | 2 | 3 | 4 | 5 | 6 | 7  
  < prev

ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਤੁਲਨਾ ਕਮਲ ਫੁੱਲ ਨਾਲ
ਕੀਤੀ ਗਈ ਹੈ, 'ਚਰਨ-ਕਮਲ' ਕਿਹਾ ਗਿਆ ਹੈ।

ਪਰ ਕਮਲ ਫੁੱਲ ਦੀ ਤਾਂ ਮਹਿਕ ਹੁੰਦੀ ਹੈ,
ਤਾਂ ਚਰਨ-ਕਮਲਾਂ ਦੀ ਕਿਹੜੀ ਮਹਿਕ ਹੈ?

ਚਰਨ-ਕਮਲਾਂ ਦੀ ਰੱਬੀ ਮਹਿਕ,
ਅਤ ਅਨੋਖੀ ਮਿੱਠੀ ਖ਼ੁਸ਼ਬੂ ਗਰੀਬੀ, ਨਿਮਰਤਾ ਹੈ।

Garibi, Nimrata, Humility, is the Divine Flavour,
the most wonderful fragrance
of the Lotus Feet of Lord Guru Nanak.

Baba Narinder Singh Ji

next >