more topics |
 back to home |
1 | 2 | 3 | 4 | 5 | 6 | 7 
 

ਗੁਰੂ ਨਾਨਕ ਸਾਹਿਬ ਦੇ ਚਾਰ ਸਰੂਪ ਹਨ -

1. ਨਿਰੰਕਾਰ - ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਪਾਰਬ੍ਰਹਮ ਹਨ।
"ਗੁਰੁ ਨਾਨਕੁ ਨਾਨਕੁ ਹਰਿ ਸੋਇ"

2. ਸਾਕਾਰ - ਨਿਰੰਕਾਰ ਨੇ ਆਪ ਹੀ ਗੁਰੂ ਨਾਨਕ ਸਾਹਿਬ ਦਾ ਜਾਮਾ ਪਾਇਆ।
"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ"

3. ਗੁਰਬਾਣੀ - "ਬਾਣੀ ਗੁਰੂ ਗੁਰੂ ਹੈ ਬਾਣੀ"

4. ਨਿਮਰਤਾ - ਗਰੀਬੀ ਉਨ੍ਹਾਂ ਦਾ ਚੌਥਾ ਸਰੂਪ ਹੈ

Four Swaroops of Guru Nanak Patshah

1. Nirankar - Guru Nanak is the Formless Lord Himself.
Gur Nanak, Nanak Har Soi

2. Sakaar - He appeared in the Luminous form of Jagat Guru Nanak
and fascinates all the worlds.
Jot Roop Har Aap Guru Nanak Kahayio

3. Gurbani - Bani Guru Guru Hai Bani

4. Nimrata - Garibi is His fourth Swaroop.

Baba Nand Singh Ji Maharaj