prev ◀

ਭਗਤ ਰੱਬ ਦਾ ਪਿਆਸਾ ਹੁੰਦਾ ਹੈ। ਪਰ ਉਸ ਨਾਲੋਂ ਕਿਤੇ ਜ਼ਿਆਦਾ ਭੁੱਖਾ ਤੇ ਪਿਆਸਾ ਤਾਂ ਰੱਬ ਆਪ ਹੈ, ਸੱਚੇ ਪਿਆਰ ਦਾ। ਪ੍ਰੇਮ ਭਰੀ ਇਕ ਕੂਕ ਤੇ ਉਹ ਦੌੜਿਆ ਤੇ ਭੱਜਿਆ ਆਉਂਦਾ ਹੈ।
God thirsts and hungers for this Prema – True Love much more than the devotee and rushes forth to the yearning call of Love.

Baba Narinder Singh Ji


next ▶