more topics | back to home | |
1 | 2 | 3 | 4 | 5 | 6 | 7 | 8 |
prev ◀ |
ਇਕ ਪੂਰਨ ਸੰਤ ਦੇ ਦੋ ਰੂਹਾਨੀ ਨੇਤਰ ਹੁੰਦੇ ਹਨ। ਦੁਨੀਆਂ ਵੱਲ ਪੂਰਨ ਤਿਆਗ ਦਾ। ਅਤੇ ਆਪਣੇ ਸਤਿਗੁਰੂ ਵੱਲ ਪਿਆਰ ਭਰੀ ਤੀਬਰ ਮਿਲਣ ਦੀ ਤਾਂਘ ਦਾ। ਇਸ ਤਰ੍ਹਾਂ, ਉਸਦੀ ਦੁਨੀਆਂ ਵੱਲ ਪੂਰੀ ਤਰ੍ਹਾਂ ਪਿਠ ਹੋਇਗੀ ਅਤੇ ਮੁੱਖ ਪੂਰੀ ਤਰ੍ਹਾਂ ਆਪਣੇ ਸਤਿਗੁਰੂ ਪਰਮੇਸ਼ਰ ਵੱਲ ਹੋਇਗਾ। A perfect true saint has two atmik (spiritual) eyes, one is that of total renunciation, of total tyag springing from his heart and the other is a yearning cry of the soul for the beloved Lord. |
next ▶ |