prev ◀

ਸੱਚਾ ਸੰਤ ਕਿਸੇ ਨੂੰ ਸਰਾਪ ਕਿਵੇਂ ਦੇ ਸਕਦਾ ਹੈ, ਕਿਉਂਕਿ ਉਸਨੂੰ ਤਾਂ ਸਭ ਵਿਚ ਪ੍ਰਭੂ ਸਮਾਇਆ ਪਇਆ ਨਜ਼ਰ ਆਉਂਦਾ ਹੈ। ਇਸ ਕਰਕੇ, ਉਸਨੇ ਕਿਸੇ ਨੂੰ ਸਰਾਪ ਤਾਂ ਕੀ ਦੇਣਾ, ਉਹ ਤਾਂ ਉਨ੍ਹਾਂ ਤੇ ਵੀ ਬਖ਼ਸ਼ਿਸ਼ਾਂ ਕਰੀ ਜਾਂਦਾ ਹੈ ਜੋ ਉਸਨੂੰ ਬੁਰਾ-ਭਲਾ ਕਹਿੰਦੇ ਹਨ ਅਤੇ ਉਸ ਤੇ ਅਤਿਆਚਾਰ ਕਰਦੇ ਹਨ।

ਬਾਬਾ ਨਰਿੰਦਰ ਸਿੰਘ ਜੀ

How can a true saint curse anyone because he envisions the Lord pervading everyone. He therefore blesses even those who curse and persecute him. This is the true grandeur of Divine Lovers.

Baba Narinder Singh Ji


next ▶