more topics | back to home | |
1 | 2 | 3 | 4 | 5 | 6 | 7 |
prev ◀ |
ਗੁਰੂ ਨਾਨਕ ਸਾਹਿਬ ਪ੍ਰਕਿਰਤੀ, ਮਾਇਆ ਦੇ ਅਧੀਨ ਨਹੀਂ ਹਨ। ਉਹ ਤਾਂ ਇਹਨਾਂ ਸਭ ਤੋਂ ਬਹੁਤ ਉੱਤੇ ਯੋਗ ਮਾਇਆ ਦੇ ਮਾਲਕ ਹਨ। ਉਨ੍ਹਾਂ ਦੀ ਯੋਗ ਮਾਇਆ ਨੂੰ ਕੋਈ ਵਿੰਨ ਨਹੀਂ ਸਕਦਾ ਅਤੇ ਨਾ ਹੀ ਉਨ੍ਹਾਂ ਦਾ ਭੇਦ ਪਾ ਸਕਦਾ ਹੈ। Guru Nanak is not Subject to Maya, Prakriti. He is Above All, The Lord of Yogmaya. No One can Penetrate His Yogmaya and Discover the Mystery. |
next ▶ |