more topics | back to home | |
1 | 2 | 3 |
prev ◀ |
In true meditation there is no meditator and meditation; there is only the meditated. In true love there is no lover and love; there is only the beloved. And in true prayer there is no worshipper and worship; there is only the worshipped. ਸੱਚਾ ਪ੍ਰੇਮ ਤਾਂ ਉਹ ਹੈ, ਜਿਸ ਵਿਚ ਨਾ ਪ੍ਰੇਮੀ ਰਹਿ ਜਾਏ, ਨਾ ਪ੍ਰੇਮ ਰਹਿ ਜਾਏ, ਬਸ ਪਿਆਰਾ ਹੀ ਪਿਆਰਾ ਹੋਵੇ। ਸੱਚੀ ਭਗਤੀ ਵੀ ਉਹੀ ਹੈ, ਜਿਸ ਵਿਚ ਨਾ ਭਗਤ ਰਹਿ ਜਾਏ, ਨਾ ਭਗਤੀ ਰਹਿ ਜਾਏ, ਬਸ ਭਗਵਾਨ ਹੀ ਭਗਵਾਨ ਹੋਵੇ। ਅਤੇ ਸੱਚੀ ਅਰਦਾਸ ਵੀ ਉਹੀ ਹੈ, ਜਿਸ ਵਿਚ ਨਾ ਅਰਦਾਸੀਆ ਰਹਿ ਜਾਏ, ਨਾ ਅਰਦਾਸ ਰਹਿ ਜਾਏ, ਬਸ ਉਹ ਇਸ਼ਟ ਗੁਰੂ ਹੀ ਹੋਵੇ ਜਿਸ ਅਗੇ ਅਰਦਾਸ ਕੀਤੀ ਜਾ ਰਹੀ ਹੈ। |
next ▶ |