ਸਰੀਰ ਵਿੱਚ ਪ੍ਰਕਾਸ਼ ਦਾ ਫੈਲਾਉ
ਸਰੀਰ ਵਿੱਚ ਪ੍ਰਕਾਸ਼ ਦਾ ਫੈਲਾਉ
ਸਰੀਰ ਵਿੱਚ ਪ੍ਰਕਾਸ਼ ਦਾ ਫੈਲਾਉਮਹਾਨ ਅਵਤਾਰ ਦੇ ਸਮੁੱਚੇ ਸ਼ਰੀਰ ਵਿੱਚੋਂ ਇਸ ਪ੍ਰਕਾਸ਼, ਇਸ ਆਨੰਦ ਅਤੇ ਇਸ ਅੰਮ੍ਰਿਤ ਦੀਆਂ ਧਾਰਾਂ ਵਗਦੀਆਂ ਹਨ । ਇਹ ਅੰਮ੍ਰਿਤ ਅਤੇ ਪ੍ਰਕਾਸ਼ ਉਸਦੇ ਨੇਤਰਾਂ, ਬਚਨਾਂ, ਸਰੀਰ ਅਤੇ ਉਸਦੇ ਸਪਰਸ਼, ਉਸਦੀ ਛੁਹ ਰਾਹੀਂ ਵਹਿੰਦਾ ਹੈ । ਉਸਦੀ ਇਸ ਪਵਿੱਤਰ ਚਰਨ-ਛੁਹ ਨਾਲ ਧਰਤੀ ਅਤੇ ਧੂੜ ਵੀ ਪਵਿੱਤਰ ਹੋ ਜਾਂਦੀ ਹੈ। ਉਸਦੇ ਹਰ ਕਰਮ ਨਾਲ ਬ੍ਰਹਿਮੰਡ ਵਿੱਚ ਪ੍ਰੇਮ ਅਤੇ ਪ੍ਰਕਾਸ਼ ਫੈਲਦਾ ਹੈ । ਇਸ ਰੱਬੀ ਪ੍ਰਾਣੀ ਦੇ ਸਰੀਰ ਤੋਂ ਪ੍ਰੇਮ ਅਤੇ ਪ੍ਰਕਾਸ਼ ਦੇ ਵਹਾ ਦੀ ਸ਼ਕਤੀ ਵੱਡੇ ਤੋਂ ਵੱਡੇ ਪਾਪੀਆਂ ਦੇ ਪਾਪਾਂ ਨੂੰ ਖ਼ਤਮ ਕਰ ਦਿੰਦੀ ਹੈ । ਅਗਿਆਨਤਾ ਨੂੰ ਜੜੋਂ ਸਮਾਪਤ ਕਰਦੀ ਹੈ ਅਤੇ ਦੁਖੀ ਮਾਨਵਤਾ ਨੂੰ ਉਸ ਦੀਆਂ ਬੀਮਾਰੀਆਂ ਅਤੇ ਦੁੱਖਾਂ ਤੋਂ ਮੁਕਤੀ ਦੁਆਉਂਦੀ ਹੈ ।
“ਮੈਂ” ਰੂਪੀ ਅਸ਼ੁਧ “ਹਉਮੈ” ਦਾ ਤਿਆਗ ਕਰਕੇ ਅਸੀਂ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਦੇ ਪਵਿੱਤਰ ਪ੍ਰਤੀਬਿੰਬ ਦੇ ਦਰਸ਼ਨ ਕਰ ਸਕਦੇ ਹਾਂ । “ਹਉਮੈ” ਦੀਰਘੁ ਰੋਗ ਹੈ, ਸਭ ਤੋਂ ਭੈੜੀ ਘਾਤਕ ਬੀਮਾਰੀ ਹੈ। ਇਹ ਸਭ ਤੋਂ ਵਡੀ ਅਸ਼ੁੱਧਤਾ ਹੈ । ਪਵਿੱਤਰ ਦਿਲ ਸਾਰੇ ਬ੍ਰਹਿਮੰਡ ਨੂੰ ਪਵਿੱਤਰ ਦ੍ਰਿਸ਼ਟੀ ਨਾਲ ਦੇਖਦਾ ਹੈ । ਆਪਣੇ ਆਪ ਵਿੱਚ “ਹਉਮੈ” ਦਾ ਹੋਣਾ ਭਰਮ ਅਤੇ ਦੋਗਲੇਪਣ ਨੂੰ ਜਨਮ ਦਿੰਦਾ ਹੈ । ਇਹ “ਹਉਮੈ” ਦੀ ਬੁਰਾਈ ਨੂੰ ਦੂਰ ਕਰਕੇ ਸਾਰਾ ਸੰਸਾਰ ਅਲੋਕਿਕ ਬਣ ਜਾਂਦਾ ਹੈ ਅਤੇ ਹਰ ਵਿਅਕਤੀ ਸਾਰੀ ਸ੍ਰਿਸ਼ਟੀ ਵਿੱਚ ਸਰਬ ਵਿਆਪਕ ਸਚਾਈ ਨੂੰ ਦੇਖਦਾ ਹੈ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਅਤੇ ਭਾਈ ਘਨਈਆ ਜੀ ਨੇ ਹਰੇਕ ਵਿਅਕਤੀ ਵਿੱਚ ਸਰਬ-ਵਿਆਪਕ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਖਿਆ ਅਤੇ ਭਗਤ ਨਾਮ ਦੇਵ ਜੀ ਨੇ ਆਪਣੇ ਪਿਆਰੇ ਗੋਬਿੰਦ ਦੇ ਸਭ ਦੇ ਵਿੱਚ ਦਰਸ਼ਨ ਕੀਤੇ ।
ਬਾਬਾ ਨਰਿੰਦਰ ਸਿੰਘ ਜੀ ਨੇ ਅੱਗੇ ਇਹ ਫੁਰਮਾਇਆ:
- ਹਉਮੈ ਹੀ ਨਰਕ ਹੈ ਤੇ ਵਿਅਕਤੀ ਇਸ ਹਉਮੈ ਦੇ ਵਿੱਚ ਹੀ ਨਰਕ ਨੂੰ ਭੋਗ ਰਿਹਾ ਹੈ ।
- ਹਉਮੈ ਹੀ ਭਵਸਾਗਰ ਹੈ ਅਤੇ ਇਸ ਹਉਮੈ ਦੇ ਭਵਸਾਗਰ ਵਿੱਚ ਹੀ ਇਨਸਾਨ ਡੁੱਬ ਕੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ।
- ਹਉਮੈ ਹੀ ਪਾਪ ਹੈ - ਬਾਕੀ ਸਭ ਕੁਝ ਪੁੰਨ ਹੈ ।
- ਹਉਮੈ ਹੀ ਝੂਠ ਹੈ - ਬਾਕੀ ਸਭ ਕੁਝ ਸੱਚ ਹੈ । ਆਪਣੀ “ਮੈਂ” ਨੂੰ ਹਟਾ ਦਿਉ ਸਭ ਕੁਝ “ਤੂੰ” ਹੀ ਨਜ਼ਰ ਆਵੇਗਾ ।
- ਜੀਵਨ ਯਾਤਰਾ “ਮੈਂ” ਤੋਂ ਸ਼ੁਰੂ ਹੁੰਦੀ ਹੈ, ਜੇ “ਤੂੰ” ਤੇ ਖਤਮ ਹੋ ਜਾਏ ਤਾਂ ਸੋਲ ਹੈ।
शरीर में दिव्य प्रकाश का प्रसार
जिस प्रकार बल्ब के अंदर का प्रकाश कांच की सीमाओं को लांघ कर अपने आस-पास चारों ओर रोशनी फैलाता है उसी प्रकार एक पूर्ण संत का शरीर ईश्वरीय प्रकाश, दिव्य प्रेम ओर परम आनन्द से अपने आस-पास के वातावरण को पवित्रता से सराबोर कर देता है।
महान अवतार के समूचे शरीर से इस प्रकाश, आनंद और अमृत की धारायें प्रवाहित होती रहती हैं, यह अमृत और प्रकाश उनके नेत्रों, चरणों, शरीर, उनके स्पर्श के माध्यम से प्रवाहित होता रहता है। उनके पवित्र चरण-स्पर्श से धरती और धूल भी पवित्र हो उठती है। उनके हर कर्म से, ब्रह्माण्ड में प्रेम और प्रकाश फैलता है। उनका सम्पूर्ण व्यक्तित्व अपने चारों ओर दिव्य प्रकाश को फैलाता है। ऐसे दिव्य पुरुष से निकले प्रेम और प्रकाश के सैलाब की शक्ति ही बड़े-बड़े पापियों को पाप से मुक्त करती है, अज्ञानता का नाश करती है और पीड़ित मानवता को सभी रोगों व संताप से मुक्त कर देती है।