Humility Incarnate - Guru Gobind Singh Ji
Tay Sabh Narak Kund Mah Par Hai
Mo Ko Daas Tavan Kaa Jaano
Yaa Mai Bhed Na Runch Pachhaano
Mai Ho Param Purkh Ko Daasa
Dekhan Aayo Jagat Tamaasa
Jo Prabh Jagat Kahaa so Kahiho
Mirta lok tay mon na rahiho
in Bachitar Natak
Shall fall into the pit of hell.
Treat me as a servant of the Lord
And entertain no doubt about it.
I am only a slave of the Lord. I have
only come to witness the Lord's play (Lila).
I tell the world what my God told me then;
I shall not keep silent on account of the fear of mere mortals.
With characteristic humility of the House of Guru Nanak, Guru Gobind Singh Ji did not arrogate to Himself God-hood but only claimed Himself to be a humble servant of God. He bodied forth with a holy mission entrusted to Him by the Divine and attributed all His accomplishments to the Divine Grace and the Khalsa.
Nahi Mo So Gareeb Kror Paray
It was a Grand Miracle of Divine Power. It was the Most Blessed Congregation of ‘An Age’.
Having offered His all at the Altar of the Divine, in a most touching last oblation, Guru Gobind Singh Ji pays His last and unique homage to Sri Guru Granth Sahib with a Thunder of Eternity.
ਨਿਮਰਤਾ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ
ਮੋ ਕੋ ਦਾਸ ਤਵਨ ਕਾ ਜਾਨੋ। ਯਾ ਮੈਂ ਭੇਦ ਨ ਰੰਚ ਪਛਾਨੋ॥
ਮੈ ਹੋ ਪਰਮ ਪੁਰਖ ਕੋ ਦਾਸਾ। ਦੇਖਨ ਆਯੋ ਜਗਤ ਤਮਾਸਾ॥
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ। ਮ੍ਰਿਤ ਲੋਕ ਤੇ ਮੋਨਿ ਨ ਰਹਿ ਹੋਂ॥
ਜੋ ਮੈਨੂੰ ਪਰਮੇਸ਼ਰ ਕਹਿੰਦੇ ਹਨ, ਉਹ ਨਰਕਾਂ ਦੇ ਭਾਗੀ ਹੋਣਗੇ। ਮੈਨੂੰ ਤਾਂ ਪਰਮਾਤਮਾ ਦਾ ਸੇਵਕ ਜਾਣੋ। ਇਸ ਵਿੱਚ ਕੋਈ ਦੂਜੀ ਗੱਲ ਨਹੀਂ। ਮੈਂ ਪ੍ਰਭੂ ਦਾ ਦਾਸ ਹਾਂ। ਮੈਂ ਤਾਂ ਪ੍ਰਭੂ ਦੀ ਲੀਲ੍ਹਾ ਵੇਖਣ ਆਇਆ ਹਾਂ। ਮੈਂ ਸੰਸਾਰ ਵਿੱਚ ਉਹ ਕੁਝ ਕਹਿੰਦਾ ਹਾਂ, ਜਿਸ ਦਾ ਮੈਨੂੰ ਪ੍ਰਭੁ ਵੱਲੋ ਆਦੇਸ਼ ਹੁੰਦਾ ਹੈ। ਮੈਂ ਨਾਸ਼ਵਾਨ ਸੰਸਾਰੀਆਂ ਤੋਂ ਕੋਈ ਭੈ ਨਹੀਂ ਖਾਂਦਾ।
ਗੁਰੂ ਨਾਨਕ ਦਰ ਘਰ ਦੀ ਵਿਸ਼ੇਸ਼ ਨਿਮਰਤਾ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ। ਸਗੋਂ ਆਪ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਸਦਾਉਂਦੇ ਹਨ। ਉਨ੍ਹਾਂ ਨੇ ਅਕਾਲ ਪੁਰਖ ਵੱਲੋਂ ਸੌਂਪੇ ਗਏ ਮਹਾਨ ਕਾਰਜ ਨੂੰ ਸਾਕਾਰ ਕੀਤਾ ਹੈ। ਗੁਰੂ ਸਾਹਿਬ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਨੂੰ ਪਰਮਾਤਮਾ ਦੀ ਮਿਹਰ ਅਤੇ ਖ਼ਾਲਸਾ ਜੀ ਦੀ ਕਿਰਪਾ ਹੀ ਦੱਸਿਆ ਹੈ।
ਨਹੀ ਮੋਂ ਸੇ ਗਰੀਬ ਕਰੋਰ ਪਰੇ।
ਮੈਨੂੰ ਇਹ ਉੱਚੀ ਪਦਵੀ ਖ਼ਾਲਸਾ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਈ ਹੈ, ਵਰਨਾ ਮੇਰੇ ਵਰਗੇ ਕਰੋੜਾਂ ਹੀ ਪ੍ਰਾਣੀ ਹਨ।
ਪਰਮੇਸ਼ਰ ਦੇ ਦਰ ਤੇ ਸਭ ਕੁਝ ਕੁਰਬਾਨ ਕਰਕੇ, ਇੱਕ ਆਖ਼ਰੀ ਭਾਵ-ਪੂਰਤ ਭੇਟਾ ਦੇ ਰੂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਲਾਹੀ ਗੜ-ਗੜਾਹਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਮ ਅਤੇ ਅਲੌਕਿਕ ਸਤਿਕਾਰ ਭੇਟਾ ਕਰਦਿਆਂ ਕਹਿੰਦੇ ਹਨ :
Site Updates in your Inbox
We respect your privacy. We do not use any third party services for ads or other purposes whatsoever.