prev ◀

ਅਤ ਕਰੜੇ ਤਸੀਹੇ, ਅਸਹਿ ਤਕਲੀਫਾਂ ਤੇ ਦੁੱਖ ਪੂਰੀ ਤਰ੍ਹਾਂ ਸਰੀਰ ਤੇ ਮਨ ਨੂੰ ਜਕੜ ਲੈਣ ਤਾਂ ਵੀ ਇਕ ਸਿੱਖ ਦੇ, ਆਪਣੇ ਸਤਿਗੁਰੂ ਉੱਤੇ ਅਟੱਲ ਵਿਸ਼ਵਾਸ ਨੂੰ ਰੰਚਕ ਮਾਤਰ ਵੀ ਨਹੀਂ ਡੁਲਾ ਸਕਦੇ।
The severest ordeals and worldly afflictions enveloping the whole mind and body of a true lover can not shake and swerve his burning faith in his Beloved Satguru.

Baba Narinder Singh Ji


next ▶