more topics |
 back to home |
1 | 2 
 
prev ◀
ਜਿਸ ਚਿੱਠੀ ਉੱਤੇ ਠੀਕ ਪਤਾ ਲਿਖਿਆ ਹੋਵੇ,
ਉਹ ਆਪਣੇ ਟਿਕਾਣੇ ਤੇ ਪਹੁੰਚ ਜਾਂਦੀ ਹੈ,
ਤੇ ਬਿਨਾਂ ਪਤੇ ਵਾਲੀ ਜਾਂ ਗਲਤ ਪਤੇ ਵਾਲੀ ਚਿੱਠੀ ਰੁਲ ਜਾਂਦੀ ਹੈ।
ਉਸੇ ਤਰ੍ਹਾਂ ਜਿਹੜੇ ਸੁਆਸਾਂ ਉੱਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਿਆ ਹੋਵੇ,
ਉਹ ਉਨ੍ਹਾਂ ਦੇ ਚਰਨ-ਕਮਲਾਂ ਵਿਚ ਪਹੁੰਚ ਜਾਂਦੇ ਹਨ
ਅਤੇ ਬਾਕੀ ਸੁਆਸ ਉਸ ਬਿਨਾਂ ਪਤੇ ਵਾਲੀ ਤੇ ਗਲਤ ਪਤੇ ਵਾਲੀ
ਚਿੱਠੀ ਵਾਂਗ ਰੁਲ ਜਾਂਦੇ ਹਨ।

ਬਾਬਾ ਨੰਦ ਸਿੰਘ ਜੀ ਮਹਾਰਾਜ

As a letter correctly addressed reaches its destination
and a blank letter or an incorrectly addressed one gets lost,
similarly breaths addressed and spent in the loving devotion,
memory, love, worship of Sri Guru Nanak Sahib land at His Lotus Feet
and those spent in the pursuit of perishable objects get perished.

Baba Nand Singh Ji Maharaj