more topics | back to home | |
1 | 2 | 3 | 4 | 5 | 6 | 7 |
prev ◀ |
ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਤੁਲਨਾ ਕਮਲ ਫੁੱਲ ਨਾਲ ਕੀਤੀ ਗਈ ਹੈ, 'ਚਰਨ-ਕਮਲ' ਕਿਹਾ ਗਿਆ ਹੈ। ਪਰ ਕਮਲ ਫੁੱਲ ਦੀ ਤਾਂ ਮਹਿਕ ਹੁੰਦੀ ਹੈ, ਤਾਂ ਚਰਨ-ਕਮਲਾਂ ਦੀ ਕਿਹੜੀ ਮਹਿਕ ਹੈ? ਚਰਨ-ਕਮਲਾਂ ਦੀ ਰੱਬੀ ਮਹਿਕ, ਅਤ ਅਨੋਖੀ ਮਿੱਠੀ ਖ਼ੁਸ਼ਬੂ ਗਰੀਬੀ, ਨਿਮਰਤਾ ਹੈ। Garibi, Nimrata, Humility, is the Divine Flavour, the most wonderful fragrance of the Lotus Feet of Lord Guru Nanak. |
next ▶ |