more topics |
 back to home |
1 | 2 | 3 | 4 | 5 | 6 | 7 
 
prev ◀

ਹੇ ਮੇਰੇ ਪਿਆਰੇ ਗੁਰੂ ਨਾਨਕ, ਤੇਰੇ ਚਰਨ-ਕਮਲਾਂ ਵਿਚ ਇਕ ਹੀ ਬੇਨਤੀ, ਅਰਜੋਈ, ਜੋਦੜੀ, ਅਰਦਾਸ ਹੈ ਕਿ
ਇਹ ਨੇਤਰਾਂ ਦੀ ਜੋਤ ਬੁਝਣ ਤੋਂ ਪਹਿਲਾਂ ਤੇਰੇ ਇਲਾਹੀ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਜਾਏ।

ਬਾਬਾ ਨਰਿੰਦਰ ਸਿੰਘ ਜੀ

Before the light oozes out of my sight let me behold you, O my beloved Guru Nanak.
Let this be the yearning prayer from every heart.

Baba Narinder Singh Ji