ਹੀਰੇ ਵਿਚ ਸਭ ਪਦਾਰਥ ਹਨ;
ਭਾਵੇਂ ਸੋਨਾ ਲੈ ਲਵੋ, ਭਾਵੇਂ ਕਣਕ ਲੈ ਲਵੋ,
ਕੋਈ ਪਦਾਰਥ ਲੈ ਲਵੋ। ਨਾਮ ਮੇਂ ਸਭ ਕੁਝ ਹੈ।
ਜਿੱਥੇ ਨਾਮ ਹੈ ਉਥੇ ਕਿਹੜੀ ਸ਼ੈ ਨਹੀਂ? ਜਿੱਥੇ ਨਾਮ ਨਹੀਂ ਹੈ ਉਥੇ ਕਿਹੜੀ ਸ਼ੈ ਹੈ?
ਦੁੱਧ ਸੇ ਖੋਆ ਬਣਾਓ, ਰਬੜੀ ਬਣਾਓ, ਭਾਵੇਂ ਤਸਮਈ ਬਣਾਓ, ਭਾਂਤ ਭਾਂਤ ਦੀ ਮਿਠਾਈ ਬਣਾਓ। ਦੁੱਧ ਮੇਂ ਜੈਸੇ ਸਭ ਮਿਠਾਈਆਂ ਹੈਂ, ਨਾਮ ਮੇਂ ਸਭ ਬਰਕਤਾਂ ਹੈਂ।