prev ◀
ਪਾਰਸ ਤਾਂ ਲੋਹੇ ਨੂੰ ਸੋਨਾ ਬਣਾਉਂਦਾ ਹੈ, ਪਰ ਨਾਮ-ਪਾਰਸ ਅਭਿਆਸ਼ੀ ਨੂੰ ਪਾਰਸ ਹੀ ਬਣਾ ਦਿੰਦਾ ਹੈ।
ਉਹ ਅਗਾਂਹ ਪਾਰਸ ਦਾ ਹੀ ਕੰਮ ਕਰਦਾ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ


next ▶