prev ◀

ਜਿਸ ਤਰ੍ਹਾਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿਚ ਹੀ ਸਮਾਉਂਦਾ ਹੈ,
ਉਸੇ ਤਰ੍ਹਾਂ ਨਾਮ, ਜੋ ਅਜਰ ਵਸਤੂ ਹੈ, ਉੱਤਮ ਅਧਿਕਾਰੀ ਨੂੰ ਹੀ ਮਿਲਦਾ ਹੈ ਤੇ ਉਹੀ ਜਰਦਾ ਹੈ।

ਜਿਸ ਤਰ੍ਹਾਂ ਮੀਂਹ ਦਾ ਜਲ ਟਿਬਿਆਂ ਤੇ ਨਹੀਂ ਟਿਕਦਾ ਤੇ ਨੀਵੇਂ ਟੋਇਆਂ ਵਿਚ ਸਮਾਉਂਦਾ ਹੈ,
ਉਸੇ ਤਰ੍ਹਾਂ ਨਾਮ ਹੰਕਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ, ਜਿੱਥੇ ਗਰੀਬੀ ਹੈ ਉਥੇ ਸਮਾਉਂਦਾ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ


next ▶