prev ◀
ਅੱਗ ਨੂੰ ਸਮਝ ਕੇ ਹੱਥ ਲਾਈਏ ਤਾਂ ਭੀ ਸਾੜਦੀ ਹੈ, ਜੇ ਬੇਸਮਝੀ ਨਾਲ ਹੱਥ ਲਾਈਏ ਤਾਂ ਭੀ ਸਾੜਦੀ ਹੈ। ਅੱਗ ਦਾ ਸੁਭਾਅ ਹੀ ਸਾੜਨਾ ਹੈ। ਇਸੇ ਤਰ੍ਹਾਂ ਨਾਮ ਦਾ ਸੁਭਾਅ ਹੀ ਪਾਪਾਂ ਨੂੰ ਸਾੜਨਾ ਹੈ। ਨਾਮ ਜਪੋ, ਨਾਮ ਜਪੋ, ਨਾਮ ਜਪੋ।

ਬਾਬਾ ਨੰਦ ਸਿੰਘ ਜੀ ਮਹਾਰਾਜ


next ▶