prev ◀

When body repeats the Holy Name, the Self benefits;
When Self (Soul) repeats the Holy Name, the World benefits

Baba Narinder Singh Ji


ਜਿਸ ਵਕਤ ਸਰੀਰ ਨਾਮ ਜਪਦਾ ਹੈ ਤਾਂ ਸਿਰਫ਼ ਆਪਣੀ ਆਤਮਾ ਨੂੰ ਹੀ ਲਾਭ ਹੁੰਦਾ ਹੈ,
ਪਰ ਜਦੋਂ ਆਤਮ ਨਾਮ ਜਪਦੀ ਹੈ ਤਾਂ ਸਾਰੇ ਸੰਸਾਰ ਨੂੰ ਉਸ ਦਾ ਲਾਭ ਹੁੰਦਾ ਹੈ।

ਬਾਬਾ ਨਰਿੰਦਰ ਸਿੰਘ ਜੀ