prev ◀

ਉਹ ਵੱਡਭਾਗੀ ਹਸਤੀ ਜਿਸ ਨੇ ਗੁਰੂ ਦੀ ਮਿਹਰ ਨਾਲ ਦੋਹਾਂ ਬਖ਼ਸ਼ਿਸ਼ਾਂ ਦਾ ਸਵਾਦ ਚੱਖ ਲਿਆ ਹੋਵੇ, ਪਹਿਲਾ ਸਵਾਦ ਪ੍ਰਾਪਤਗੀ ਦਾ ਤੇ ਦੂਜਾ ਜਾਮੇ ਸ਼ਹਾਦਤ ਦਾ, ਦਾਅਵੇ ਨਾਲ ਐਲਾਨੀਆ ਕਹਿ ਸਕਦੀ ਹੈ ਕਿ ਗੁਰੂ ਦਾ ਬਖ਼ਸ਼ਿਆ ਹੋਇਆ ਸ਼ਹਾਦਤ ਦਾ ਜਾਮ ਪ੍ਰਾਪਤਗੀ ਨਾਲੋਂ ਕਿਤੇ ਜ਼ਿਆਦਾ ਸਵਾਦਲਾ ਹੈ।

ਬਾਬਾ ਨਰਿੰਦਰ ਸਿੰਘ ਜੀ

Only a blessed person who has tasted the Nectar of self Realisation and has also tasted the Bliss of Martyrdom, is in a position to authenticate that Bliss of Martyrdom is far superior to the Bliss of Self -Realisation.

Baba Narinder Singh Ji


next ▶