prev ◀

'ਹਉਂ-ਮੈਂ' ਮੌਤ ਤੋਂ ਡਰਦੀ ਹੈ।
ਇਕ ਅਧਿਆਤਮਕ ਜਗਿਆਸੂ, ਸੱਚ ਦਾ ਅਭਿਲਾਸ਼ੀ ਮੌਤ ਨੂੰ ਜਿੱਤ ਲੈਣ ਦੀ ਆਸ ਰੱਖਦਾ ਹੈ।
ਰੱਬੀ ਆਸ਼ਕ ਮੌਤ ਨੂੰ ਪ੍ਰੇਮ ਕਰਦੇ ਹਨ।
ਇਕ ਸੱਚੇ ਸੰਤ ਵਾਸਤੇ ਮੌਤ ਜੀਵਨ ਹੈ ਕਿਉਂਕਿ ਇਕ ਸੱਚੇ ਸੰਤ ਵਾਸਤੇ ਅਸਲ ਜੀਵਨ ਮੌਤ ਤੋਂ ਬਾਅਦ ਹੀ ਆਰੰਭ ਹੁੰਦਾ ਹੈ।

ਬਾਬਾ ਨਰਿੰਦਰ ਸਿੰਘ ਜੀ

I-ego fears death.
A spiritual aspirant, a seeker after Truth is hopeful of conquering death.
A lover-divine loves death.
Death means life for a true saint because for a true saint,
real life begins after death.

Baba Narinder Singh Ji


next ▶