prev ◀

ਸਰੀਰ ਹੀ ਸਾਰੇ ਕਰਮਾਂ ਦਾ ਸਰੋਤ ਹੈ; ਇਹ ਇਕ ਦੁੱਖਾਂ ਦਾ ਸਰੋਤ ਹੈ।
ਸਰੀਰ ਰੂਪੀ ਕੈਦ ਤੋਂ ਛੁੱਟ ਕੇ ਹੀ ਅਸਲ ਅਨੰਦ ਦਾ ਅਨੁਭਵ ਹੁੰਦਾ ਹੈ।
ਸਰੀਰ ਦੇ ਨਾਲ ਸੱਚਖੰਡ ਵਿਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ।

ਬਾਬਾ ਨਰਿੰਦਰ ਸਿੰਘ ਜੀ

Body (Sarir) is the source of all Karmas; it is the source of Dukh.

Baba Narinder Singh Ji


next ▶