prev ◀

ਇਕ ‘ਹਉ-ਮੈਂ’ ਵਾਲੇ ਵਿਅਕਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਕਿਤਾਬ ਹਨ।
ਇਕ ਸੱਚ ਦੇ ਅਭਿਲਾਸ਼ੀ ਲਈ, ਇਹ ਸਤਿਗੁਰੂ ਹੀ ਇਕ ਨਵਾਂ ਸਰੂਪ ਧਾਰ ਕੇ ਬੈਠੇ ਹਨ।
ਅਤੇ ਇਕ ਜਾਗ੍ਰਤ ਆਤਮ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ।
For a man with ‘I’ ego, Sri Guru Granth Sahib is only a Book.
For a truth seeker, it is the Satguru in another of his form.
For an Enlightened Soul, Sri Guru Granth Sahib is
‘Jeonda, Jaagda, Bolda Guru Nanak’
– The Living Sri Guru Nanak Sahib Himself.

Baba Narinder Singh Ji

 


next ▶