prev ◀

ਜਦੋਂ ਕੋਈ ਸਤਿਕਾਰ ਵਿਚ ਆਪਣੇ ਵੱਡੇ-ਵਡੇਰੇ ਦੇ ਪੈਰ ਛੁਹਣ ਵਾਸਤੇ ਝੁਕਦਾ ਹੈ,
ਤਾਂ ਵੱਡੇ-ਵਡੇਰੇ ਦਾ ਹੱਥ ਸੁਭਾਵਕ ਹੀ ਉਸ ਦੇ ਸਿਰ ਤੇ ਅਸ਼ੀਰਵਾਦ ਦੇਣ ਵਾਸਤੇ ਆ ਜਾਂਦਾ ਹੈ।
ਇਹੀ ਸੁਭਾਅ ਸ੍ਰੀ ਗੁਰੂ ਨਾਨਕ ਸਾਹਿਬ ਦਾ ਹੈ।
ਜਦੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ
ਪਿਆਰ, ਸਤਿਕਾਰ ਤੇ ਨਿਮਰਤਾ ਵਿਚ ਮੱਥਾ ਟੇਕਦਾ ਹੈ ਤਾਂ
ਪਿਆਰ ਦੇ ਸਾਗਰ ਗੁਰੂ ਨਾਨਕ ਸਾਹਿਬ ਦਾ ਮਿਹਰਾਂ ਭਰਿਆ ਹੱਥ
ਅੱਗੇ ਵਧ ਕੇ ਉਸਦੇ ਸੀਸ ਤੇ ਆ ਜਾਂਦਾ ਹੈ ਤੇ ਮਿਹਰਾਂ ਕਰਦਾ ਹੈ।
As one bows reverentially to an old or elderly person to touch his feet or knees,
the hand of the elderly person automatically comes on the head or shoulder of
the youngster to bless him. So is the nature of Sri Guru Nanak Sahib.
As one bows reverentially to pay homage at the holy feet of Eternal Sri Guru Granth Sahib,
the compassionate holy hands of Sri Guru Nanak Sahib similarly move forward
on the head of a true aspirant, believer, devout, faithful and bless him.

Baba Nand Singh Ji Maharaj


next ▶