Sri Guru Granth Sahib - The Eternal Guru

Humbly request you to share the message with all you know on the planet!

Sri Guru Nanak Sahib had passed on His whole Potency to Sri Guru Angad Sahib. Sri Guru Angad Sahib passes on the same to Sri Guru Amar Das Ji and so on. Tenth Nanak passes on the same Potency to Sri Guru Granth sahib in terms of Eternity. There is no distinction between Potency and the Possessor thereof. Sri Guru Granth Sahib is the same Jaagdi Jot - Jot Roop Har-Guru Nanak. Sri Guru Nanak Sahib and Sri Guru Gobind Singh Sahib are inseparable from Sri Guru Granth Sahib and exist in Sri Guru Granth Sahib in their fullness. That is why Sri Guru Gobind Singh Sahib declares that He permanently abides and dwells in Sri Guru Granth Sahib. Every hymn of Sri Guru Granth Sahib is surcharged and pervaded with Divine fragrance, glow and eternal presence of our beloved Lord Guru Nanak. Sri Guru Granth Sahib is the Eternal Embodiment of the whole Shakti, Divine Wisdom, Love, Humility, Holiness and Divinity of all the Ten Manifestations of Guru Nanak.

And this is how this Sovereign Power of Sri Guru Granth Sahib is addressed to:-

Dasoon Patshahion Ke Saroop,
Sahib Sri Guru Granth Sahib Ji Maharaj,
Hazara Hazoor, Jahra Jahoor,
Kalyug Ke Bohit,
Nam Ke Jahaj,
Halat Palat Ke Rakhiak,
Lok Parlok Ke Sahayak,
Dasaan Patshahian Di Hazar Nazar Jaagdi Jot,
Sahib Ji De Path Darshan Da Dhian Dhar Ke
Bolo Ji Sri Waheguru
Sri Guru Granth Sahib is
the Celestial Ship of the Divine Name.

Sri Guru Granth Sahib is
the Protector, the Saviour in this world
and the worlds hereafter.

Sri Guru Granth Sahib is
the Eternal Guru, Jaagdi Jot.

Is the Illuminator
and the Divine Sustainer of the whole Universe.

Sri Guru Granth Sahib is
an Ocean of Nectar
and a drop of this Nectar is enough for emancipation.

Pointing towards Sri Guru Granth Sahib

Eh Jeonda, Jaagda, Bolda Guru Nanak Hai

Highly blessed are the souls who sail in this Celestial and Divine Ship (Sri Guru Granth Sahib).

It is a “Voyage Divine”, through the most dreadful Ocean of Mortality in this Dark Age. It is a wonderful long journey in the perpetual Holy company of our most Beloved Satguru. Wonder of wonders is that Guru Nanak is all the time at our side and never leaves us stranded for a moment. Guru Nanak is our Rescuer and our Saviour.

As Holy Guru Granth Sahib is a Divine Ship one can easily cross this terrible ocean of illusion and mortality by hearing, by reciting, by singing (holy Kirtan) the Divine Name and Glories of the Lord through the hymns of the Lord Himself. There is no higher Satsang than the Holy Association of Sri Guru Granth Sahib. Guru Nanak's wonderful Divine Lila and Sport on earth flashes in our minds through these sacred hymns and that Holy Remembrance and Faith is sufficient for liberation.

Amrit Bani (Gurbani) was the Guru from the very beginning,
Sri Guru Nanak Sahib illuminated the world through Gurbani.
The same Divine Jot continued the process of illumination through Gurbani in the Luminous Form of
Sri Guru Angad Sahib.
Sri Guru Nanak Sahib continued the Divine process
through Sri Guru Amar Das Ji and so on.
Illumination continues unabated-through the same Gurbani from Sri Guru Granth Sahib.
For Gurmukhs, the eternal illumination is flowing
straight from the holy lips of Jot Roop Har Guru Nanak
whereas others only perceive a holy book in front.

SRI GURU GRANTH SAHIB IS “JAAGDI JOT”,
LIVING GURU NANAK SAHIB HIMSELF.
The Form of Sri Guru Granth Sahib changes with the stage of the disciple. It varies with the level of love.

God is Love and Love is God. In His Great Udasis Sri Guru Nanak Sahib reaches out, in Love, to the worst sinners like Kauda the Rakshas, Sajan the Murderer, Bhooma the Dacoit, the Lepers and the downtrodden and saves them. Eternal manifestation of Sri Guru Nanak Sahib, Sri Guru Granth Sahib is Love and Love is Sri Guru Granth Sahib. Sri Guru Granth Sahib is Cosmic Love and reaches out to all those who seek solace and healing balm of the Great Emancipator.

Healing and Soothing Love of Sri Guru Gobind Singh Sahib reaches out to the thirsty and wounded enemy, it reaches out to the whole humanity without distinction and discrimination. Love of Guru Gobind Singh Ji is All-Embracing and Universal.

All Glory to Sri Guru Gobind Singh Sahib who infused the whole of His Potentiality in His Eternal Manifestation, The Eternal Guru Sri Guru Granth Sahib.

Gurbani is surcharged with all the spiritual power of the Divine Gurus as they had infused their whole Divine strength there in. Each and every hymn stands fully surcharged with the Eternal Glory of the Divine Name.

Sri Guru Granth Sahib is One Eternal Guru without a Second. Sri Guru Nanak Sahib and Sri Guru Granth Sahib are ONE. Sri Guru Granth Sahib though in appearance, a Holy Scripture, assumes a Divine Form of Guru Nanak for the sake of true devotees. It is only few blessed ones who thus obtain His Auspicious Darshans in Sri Guru Granth Sahib.

Tenth Guru Nanak permanently resides and dwells in Sri Guru Granth Sahib and blessed indeed is the devotee to whom He so reveals Himself.

ਜੁੱਗੋ ਜੁੱਗ ਅਟੱਲ 'ਗੁਰੂ' - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੂਹਾਨੀ ਸ਼ਕਤੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਗੋਂ ਇਹ ਰੂਹਾਨੀ ਤਾਣ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਇਸੇ ਤਰ੍ਹਾਂ ਇਹ ਰੂਹਾਨੀ ਸਮਰੱਥਾ ਦਸਵੇਂ ਪਾਤਸ਼ਾਹ ਤੋਂ ਜੁੱਗੋਂ ਜੁੱਗ ਅਟੱਲ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਦੀਵੀ ਤੌਰ ਤੇ ਸਮਾਂ ਗਈ। ਇਥੇ ਸ਼ਕਤੀ ਅਤੇ ਸ਼ਕਤੀਵਾਨ ਵਿੱਚ ਕੋਈ ਅੰਤਰ ਨਹੀਂ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਜਾਗਦੀ ਜੋਤ, ਜੋਤ ਰੂਪ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਨਹੀਂ ਹਨ। ਆਪ, ਪੂਰਨ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹਨ। ਇਸੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ਸੀ ਕਿ ਅੱਗੋਂ ਤੋਂ ਉਨ੍ਹਾਂ ਦਾ ਸਦੀਵੀ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਵਿੱਚ ਰੱਬੀ ਮਹਿਕ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਸ਼ਕਤੀ ਪ੍ਰਤੱਖ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਸ ਸਰੂਪਾਂ ਦੀ ਪੂਰਨ ਸ਼ਕਤੀ ਦਾ ਪ੍ਰਤੱਖ ਸਰੂਪ - ਜੁੱਗੋ ਜੁੱਗ ਅਟੱਲ ਸਰੂਪ ਹਨ।

ਇਸ ਪ੍ਰਤੱਖ ਹਜ਼ੂਰੀ ਦੇ ਅਨੁਭਵ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਕਾਲਕ ਸ਼ਕਤੀ ਅੱਗੇ ਇਉਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ।

ਦਸੋਂ ਪਾਤਸ਼ਾਹੀਉ ਕੇ ਸਰੂਪ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਕਲਿਯੁਗ ਕੇ ਬੋਹਿੱਥ, ਨਾਮ ਕੇ ਜਹਾਜ਼, ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ, ਦਸਾਂ ਪਾਤਸ਼ਾਹੀਉ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ, ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ"॥
ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਅਰਦਾਸ ਦੇ ਕੁਝ ਅੰਸ਼
ਕਲਿਯੁਗ ਦੇ ਇਸ ਭਿਆਨਕ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰ ਉਤਾਰਨਹਾਰ ਜਹਾਜ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਨਾਮ ਦਾ ਰੂਹਾਨੀ ਜਹਾਜ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਲਤ ਪਲਤ ਦੇ ਰਾਖੇ ਅਤੇ ਲੋਕ ਪਰਲੋਕ ਦੇ ਸਹਾਇਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ, ਜੁੱਗੋ ਜੁੱਗ ਅਟੱਲ ਗੁਰੂ ਹਨ, ਇਸ ਬ੍ਰਹਿਮੰਡ ਦਾ ਨੂਰ ਹਨ, ਸਿਰਜਣਹਾਰ ਤੇ ਪ੍ਰਤਿਪਾਲਕ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਰਸ ਦਾ ਸਮੁੰਦਰ ਹਨ। ਇਸ ਸਮੁੰਦਰ ਦੀ ਇੱਕ ਸੁਹਾਵਣੀ ਅੰਮ੍ਰਿਤ ਬੂੰਦ ਹੀ ਸਾਡੀ ਮੁਕਤੀ ਲਈ ਕਾਫੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਸ਼ਾਰਾ ਕਰਕੇ ਬਾਬਾ ਜੀ ਕਿਹਾ ਕਰਦੇ ਸਨ:

'ਇਹ ਜਿਊਂਦਾ, ਜਾਗਦਾ, ਬੋਲਦਾ ਗੁਰੂ ਨਾਨਕ ਹੈ।'

ਇਸ ਰੂਹਾਨੀ ਨੂਰ ਦੇ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਵਾਰ ਹੋਣ ਵਾਲੀਆਂ ਆਤਮਾਵਾਂ ਵੱਡਭਾਗੀ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਡੇ ਢਹਿਣ ਵਿੱਚ ਦੇਰੀ ਹੈ, ਗੁਰੂ ਨਾਨਕ ਦੇ ਸਾਨੂੰ ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਇਹ ਕੰਮ ਸਕਿੰਟਾਂ ਦਾ ਹੈ।

ਇਹ ਕਲਿਯੁਗ ਦੇ ਭਵਜਲ ਸਾਗਰ ਦੀ ਰੂਹਾਨੀ ਯਾਤਰਾ error ੌੜਰਖ.ਪਕ ਣਜਡਜਅਕੌ ਹੈ। ਇਹ ਸਾਡੇ ਸਤਿਗੁਰੂ ਜੀ ਦੀ ਨਿਰੰਤਰ ਪਵਿੱਤਰ ਸੰਗਤ ਵਿੱਚ ਇਕ ਨਿਰਾਲੀ ਤੇ ਲੰਬੀ ਪ੍ਰੇਮ ਯਾਤਰਾ ਹੈ। ਗੁਰੂ ਨਾਨਕ ਸਾਹਿਬ ਜੀ ਧੰਨ ਹਨ। ਆਪ ਇਸ ਸਾਰੀ ਦੈਵੀ ਯਾਤਰਾ ਵਿੱਚ ਸਾਡੇ ਅੰਗ ਸੰਗ ਰਹਿੰਦੇ ਹਨ। ਸਾਨੂੰ ਇੱਕ ਪਲ ਵੀ ਵਿਸਾਰਦੇ ਨਹੀਂ ਹਨ। ਗੁਰੂ ਨਾਨਕ ਸਾਹਿਬ ਬਹੁੜੀ ਕਰਦੇ ਹਨ ਤੇ ਹੱਥ ਦੇ ਕੇ ਬਚਾਉਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀ ਜਹਾਜ਼ ਹਨ। ਸ਼ਬਦ ਰਾਹੀਂ ਸ੍ਹਿਤ ਸਲਾਹ ਕਰਨ, ਬਾਣੀ ਪੜ੍ਹਣ ਤੇ ਸੁਣਨ ਨਾਲ ਨਾਸ਼ਵਾਨ ਸੁਪਨੇ ਜਿਉਂ ਸੰਸਾਰ ਦੇ ਭਵਜਲ ਸਾਗਰ ਤੋਂ ਆਸਾਨੀ ਨਾਲ ਪਾਰ ਲੰਘਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੰਗਤ ਦੇ ਤੁੱਲ ਕੋਈ ਹੋਰ ਸਤਿਸੰਗ ਨਹੀਂ ਹੈ। ਇਨ੍ਹਾਂ ਰੂਹਾਨੀ ਸ਼ਬਦ -ਸਲੋਕਾਂ ਰਾਹੀਂ ਇਸ ਧਰਤੀ ਤੇ ਨਿਰਾਲੀ ਰੂਹਾਨੀ ਲੀਲ੍ਹਾ ਅਤੇ ਖੇਡ ਦੀ ਸਮਝ ਪੈਂਦੀ ਹੈ। ਮੁਕਤੀ ਲਈ ਨਾਮ ਸਿਮਰਨ ਅਤੇ ਭਰੋਸਾ ਹੀ ਕਾਫੀ ਹਨ।

ਬਾਣੀ ਪਹਿਲਾਂ ਵੀ ਗੁਰੂ ਸੀ। ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਬਾਣੀ ਦਵਾਰਾ। ਉਹ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਆਈ। ਉਪਦੇਸ਼ ਬਾਣੀ ਦਵਾਰਾ ਹੁੰਦਾ ਰਿਹਾ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਗੱਦੀ ਤੇ ਬਿਰਾਜੇ ਤੇ ਉਵੇਂ ਉਪਦੇਸ਼ ਹੁੰਦਾ ਰਿਹਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਦੀ ਤੇ ਬਿਰਾਜਮਾਨ ਹੋਏ, ਉਪਦੇਸ਼ ਬਾਣੀ ਦਵਾਰਾ ਹੁੰਦਾ ਰਿਹਾ। ਗੁਰਮੁੱਖਾਂ ਵਾਸਤੇ ਉਹ ਹੀ ਗੁਰੂ ਜੀ ਬੈਠੇ ਬਾਣੀ ਦਵਾਰਾ ਉਪਦੇਸ਼ ਕਰ ਰਹੇ ਹਨ। ਮੂਰਖ ਲਈ ਫ਼ਰਕ ਹੈ। ਗਿਆਨੀ ਲਈ ਪ੍ਰਤੱਖ ਗੁਰੂ ਹੈ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਦੀ ਪਰ ਹੈਂ, ਉਪਦੇਸ਼ ਬਾਣੀ ਦਵਾਰਾ ਹੈ। ਗੁਰਮੁੱਖਾਂ ਲਈ ਕੋਈ ਫ਼ਰਕ ਨਹੀਂ ਹੈ। ਫ਼ਰਕ ਹਮਾਰੀ ਦ੍ਰਿਸ਼ਟੀ ਮੇਂ ਹੈ। ਦ੍ਰਿਸ਼ਟੀ ਪੱਕੀ ਕਰਨੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅਸਲੀ ਸਰੂਪ ਦੀ ਬਖਸ਼ਿਸ਼ ਸੇਵਕ ਦੇ ਪਿਆਰ ਅਤੇ ਸ਼ਰਧਾ ਦੀ ਅਵੱਸਥਾ ਅਨੁਸਾਰ ਕਰਦੇ ਹਨ।
error Tੀਕ -ਰਗਠ ਰ ਿਛਗਜ ਭਚਗਚ ਭਗ.ਅਵੀ ਛ.ੀਜਲ ਫੀ.ਅਪਕਤ ਮਜਵੀ ਵੀਕ ਤਵ.ਪਕ ਰ ਿਵੀਕ ਦਜਤਫਜਬ;ਕ। ੦ਵ ਡ.ਗਜਕਤ ਮਜਵੀ ਵੀਕ ;ਕਡਕ; ਰ ਿ;ਰਡਕ।
error ਨ.ਲ. ਟ.ਗਜਅਦਕਗ ਛਜਅਪੀ Jਜ
ਜਦੋਂ ਵੀਰ ਅਰਜਨ ਦੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਤੇ ਪੂਰੀ ਸ਼ਰਧਾ ਬਝ ਗਈ ਤਾਂ ਉਨ੍ਹਾਂ ਨੇ ਮਿਹਰ ਦੇ ਘਰ ਵਿੱਚ ਆ ਕੇ ਉਸ ਨੂੰ ਆਪਣੇ ਵੈਰਾਟ ਰੂਪ ਦੇ ਦਰਸ਼ਨ ਕਰਵਾ ਦਿੱਤੇ। ਇਸੇ ਤਰ੍ਹਾਂ ਜਦੋਂ ਕੋਈ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦ੍ਰਿਸ਼ਟੀ ਅਤੇ ਕਿਤਾਬ ਭਾਵਨਾ ਤੋਂ ਉੱਪਰ ਉਠ ਕੇ, ਗੁਰੂ ਦ੍ਰਿਸ਼ਟੀ, ਗੁਰੂ ਭਾਵਨਾ, ਨਿਰੰਕਾਰ ਦ੍ਰਿਸ਼ਟੀ, ਨਿਰੰਕਾਰ ਭਾਵਨਾ ਵਿੱਚ ਬਦਲ ਲੈਂਦਾ ਹੈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਅਸਲੀ ਸਰੂਪ ਵਿੱਚ ਜੱਲਵਾ ਫਰੋਜ਼ ਹੋ ਕੇ ਦਰਸ਼ਨ ਦਿੰਦੇ ਹਨ।
ਰੱਬ ਪ੍ਰੇਮ ਹੈ, ਪ੍ਰੇਮ ਹੀ ਰੱਬ ਹੈ। ਰੱਬ ਆਪ ਹੀ ਪ੍ਰੇਮ ਦਾ ਸਰੂਪ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਵਿੱਚ ਇਸ ਧਰਤੀ ਤੇ ਉਤਰ ਆਇਆ। ਫਿਰ ਰੱਬ ਇਸੇ ਪ੍ਰੇਮ ਦੇ ਸਰੂਪ ਵਿੱਚ ਆਪ ਹੀ ਚਲ ਕੇ ਗਿਆ, ਕਿੰਨਾ ਪਾਸ:- 'ਵੱਡੇ ਵੱਡੇ ਪਾਪੀਆਂ ਤੇ ਦੁਸ਼ਟਾਂ ਪਾਸ, ਕੋਡੇ ਰਾਕਸ਼ ਪਾਸ, ਸੱਜਣ ਠੱਗ ਪਾਸ, ਭੂਮੀਏ ਡਾਕੂ ਪਾਸ, ਕੋਹੜੀਆਂ ਪਾਸ, ਲਤਾੜੇ ਹੋਏ ਗਰੀਬਾਂ ਅਤੇ ਮਜ਼ਲੂਮਾ ਪਾਸ, ਹੰਕਾਰੇ ਹੋਏ ਬਾਦਸ਼ਾਹਾਂ ਪਾਸ (ਬਾਬਰ) ਅਭਿਮਾਨੀ ਪੀਰਾਂ, ਫਕੀਰਾਂ ਤੇ ਸਿੱਧਾਂ ਪਾਸ। ਇਸ ਪ੍ਰੇਮ ਦੇ ਰੱਬ ਨੇ ਸਾਰਿਆਂ ਨੂੰ ਆਪਣੇ ਪ੍ਰੇਮ ਦੀ ਗਲਵੱੱਕੜੀ ਵਿੱਚ ਲੈ ਕੇ ਜੁੱਗਾਂ ਜੁਗੰਤਰਾਂ ਲਈ ਅਮਰ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਪ੍ਰੇਮ ਹਨ ਅਤੇ ਪ੍ਰੇਮ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਪ੍ਰੇਮ ਦੇ ਸੂਰਜ ਦੀਆਂ ਕਿਰਨਾਂ ਚੰਹੁ ਕੁੰਟਾਂ ਤੇ ਦਸਾਂ ਦਿਸ਼ਾਵਾਂ ਵੱਲ ਫੈਲ ਰਹੀਆਂ ਹਨ ਅਤੇ ਆਪਣੇ ਪ੍ਰੇਮ ਦੀ ਗਲਵੱਕੜੀ ਵਿੱਚ ਸਾਰੀ ਮਨੁੱਖਤਾ ਨੂੰ ਲੈ ਰਹੀਆਂ ਹਨ। ਇਹ ਹੈ ਇਸ ਪ੍ਰੇਮ ਦੇ ਰੱਬ (ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਸ੍ਰੀ ਗੁਰੂ ਨਾਨਕ ਸਾਹਿਬ) ਦਾ ਕਮਾਲ। ਜਿਹੜਾ ਸਾਰੀ ਕਾਇਨਾਤ ਤੇ ਸ੍ਰਿਸ਼ਟੀ ਨੂੰ ਪ੍ਰੇਮ ਦੇ ਸੂਰਜ ਵਾਂਗ ਰੁਸ਼ਨਾ ਰਿਹਾ ਹੈ ਅਤੇ ਪ੍ਰੇਮ ਦੇ ਬੰਧਨਾਂ ਵਿੱਚ ਜਕੜ ਕੇ ਸਭ ਦਾ ਕਲਿਆਣ ਕਰ ਰਿਹਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੁੱਖਦਾਈ ਪ੍ਰੇਮ, ਪਿਆਸਿਆਂ ਤੇ ਜ਼ਖ਼ਮੀ ਦੁਸ਼ਮਣਾਂ ਤੇ ਮਿਹਰ ਕਰਦਾ ਹੈ। ਇਹ ਪ੍ਰੇਮ ਕਿਸੇ ਭਿੰਨ ਭੇਦ ਤੋਂ ਬਿਨਾਂ, ਸਾਰੀ ਮਾਨਵਜਾਤੀ ਲਈ ਵਹਿੰਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮ ਸਰਬੱਤ ਲੋਕਾਈ ਤੇ ਮਿਹਰ ਦੀ ਵਰਖਾ ਕਰਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹਨ ਜਿਨ੍ਹਾਂ ਨੇ ਆਪਣਾ ਸਾਰੀ ਸ਼ਕਤੀ ਸਦੀਵੀ ਸਰੂਪ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾ ਦਿੱਤਾ ਹੈ।

ਗੁਰਬਾਣੀ ਵਿੱਚ ਸਾਰੇ ਗੁਰੂ ਸਾਹਿਬਾਨ ਦੀਆਂ ਰੂਹਾਨੀ ਸ਼ਕਤੀਆਂ ਵਿਦਮਾਨ ਹਨ। ਗੁਰੂ ਸਾਹਿਬਾਨ ਨੇ ਆਪਣੀ ਸਾਰੀ ਰੂਹਾਨੀ ਸਮਰੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਭੇਦ ਕਰ ਦਿੱਤੀ ਹੋਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਅਟੱਲ ਗੁਰੂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਰੂਪ ਹਨ। ਭਾਵੇਂ ਬਾਹਰੀ ਦ੍ਰਿਸ਼ਟੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਪਵਿੱਤਰ ਗ੍ਰੰਥ ਦਾ ਰੂਪ ਹਨ, ਐਪਰ ਸੱਚੇ ਜਗਿਆਸੂ ਨੂੰ ਇਸ ਵਿੱਚੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਬ੍ਰਹਮ ਸਰੂਪ ਦੇ ਦਰਸ਼ਨ ਹੁੰਦੇ ਹਨ। ਉਹ ਰੂਹਾਂ ਸੰਸਾਰ ਵਿੱਚ ਵਿਰਲੀਆਂ ਹਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।

ਦਸਵੇਂ ਗੁਰੂ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਦੀਵੀ ਨਿਵਾਸ ਰੱਖ ਰਹੇ ਹਨ। ਉਹ ਜਨ ਵੱਡਭਾਗੀ ਹਨ, ਜਿਨ੍ਹਾਂ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਪਣੇ ਦਰਸ਼ਨ ਬਖਸ਼ਦੇ ਹਨ।
ਜਿਸ ਵਕਤ ਰੱਬ ਕੋਈ ਗ੍ਰੰਥ ਲਿਖਦਾ ਹੈ ਤਾਂ ਆਪ ਉਸ ਵਿੱਚ ਸਮਾ ਜਾਂਦਾ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...