prev ◀

ਪਾਕੀਜ਼ਗੀ ਨਾਲੋਂ ਜ਼ਿਆਦਾ ਪਾਕੀਜ਼ਾ, ਮਿਠਾਸ ਨਾਲੋਂ ਜ਼ਿਆਦਾ ਮਿੱਠਾ ਅਤੇ ਪਵਿੱਤਰਤਾ ਨਾਲੋਂ ਜ਼ਿਆਦਾ ਪਵਿੱਤਰ ਇਸ ਕੂਕਰ ਵਾਸਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਾਵਨ ਨਾਮ ਹੈ, ਜੋ ਹਜ਼ਾਰਾਂ ਸੂਰਜਾਂ ਅਤੇ ਚੰਦਰਮਿਆਂ ਦੀ ਚਮਕ ਅਤੇ ਰੌਸ਼ਨੀ ਨੂੰ ਮਾਤ ਪਾ ਰਿਹਾ ਹੈ।

ਬਾਬਾ ਨਰਿੰਦਰ ਸਿੰਘ ਜੀ

More auspicious than auspiciousness,
more sweet than sweetness and purer than purity
is the Divine Name of Baba Nand Singh Ji Maharaj
which outshines the radiance and brilliance
of thousands of such suns and moons

Baba Narinder Singh Ji


next ▶