more topics | back to home | |
1 | 2 | 3 | 4 | 5 | 6 | 7 | 8 |
prev ◀ |
ਬਾਬਾ ਜੀ ਨੇ, ਮੇਰੇ ਮਾਲਕ, ਮੇਰੇ ਸਾਹਿਬ, ਮੇਰੇ ਬਾਬਲ, ਮੇਰੇ ਪ੍ਰੀਤਮ ਨੇ ਇਸ ਕੁੱਤੇ ਨੂੰ ਕਦੇ ਵੀ ਨਹੀਂ ਛੱਡਿਆ। ਇਸੇ ਤਰ੍ਹਾਂ ਇਸ ਕੁੱਤੇ ਨੇ ਆਪਣੇ ਸਾਹਿਬ, ਆਪਣੇ ਮਾਲਕ, ਆਪਣੇ ਰੱਬ, ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਜੁਗਾਂ ਜੁਗਾਤਰਾਂ ਵਿਚ ਕਦੀ ਵੀ ਨਹੀਂ ਵਿਸਾਰਿਆ। ਇਹ ਆਦਿ ਤੋਂ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਕੁੱਤਾ ਹੈ ਅਤੇ ਅੰਤ ਤੱਕ ਆਪਣੇ ਮਾਲਕ ਦਾ ਕੁੱਤਾ ਬਣਿਆ ਰਹੇਗਾ।
|
next ▶ |