ਬਾਣੀ ਪਹਿਲਾਂ ਤੋਂ ਹੀ ਗੁਰੂ ਸੀ।
ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਬਾਣੀ ਦਵਾਰਾ।
ਉਹ ਜੋਤ ਗੁਰੂ ਅੰਗਦ ਦੇਵ ਜੀ ਵਿਚ ਆਈ। ਉਪਦੇਸ਼ ਬਾਣੀ ਦਵਾਰਾ ਹੁੰਦਾ ਰਿਹਾ।
ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਗੱਦੀ ਤੇ ਬਿਰਾਜੇ ਤੇ ਉਵੇਂ ਉਪਦੇਸ਼ ਹੁੰਦਾ ਰਿਹਾ। ...
ਫਿਰ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ, ਉਪਦੇਸ਼ ਬਾਣੀ ਦਵਾਰਾ ਹੋ ਰਿਹਾ ਹੈ।
ਗੁਰਮੁਖਾਂ ਵਾਸਤੇ ਉਹੀ ਗੁਰੂ ਜੀ ਬੈਠੇ ਬਾਣੀ ਦਵਾਰਾ ਉਪਦੇਸ਼ ਕਰ ਰਹੇ ਹਨ।
ਮੂਰਖ ਲਈ ਫ਼ਰਕ ਹੈ, ਗਿਆਨੀ ਲਈ ਪਰਤੱਖ ਗੁਰੂ ਹੈ ਬਾਣੀ।
ਗੁਰੂ ਗ੍ਰੰਥ ਸਾਹਿਬ ਜੀ ਗੱਦੀ ਪਰ ਹੈਂ, ਉਪਦੇਸ਼ ਬਾਣੀ ਦਵਾਰਾ ਹੈ।
ਗੁਰਮੁਖਾਂ ਲਈ ਕੋਈ ਫ਼ਰਕ ਨਹੀਂ ਹੈ।
ਫ਼ਰਕ ਹਮਾਰੀ ਦ੍ਰਿਸ਼ਟੀ ਮੇਂ ਹੈ, ਦ੍ਰਿਸ਼ਟੀ ਪੱਕੀ ਕਰਨੀ ਹੈ।
Amrit Bani (Gurbani) was the Guru from the very beginning.
Sri Guru Nanak Sahib illuminated the world through Gurbani.
The same divine Jot continued the process of illumination through
Gurbani in the luminous form of Sri Guru Angad Sahib.
Sri Guru Nanak Sahib continued the divine process through Sri Guru Amar Das Ji and so on.
Illumination continues unabated through the same Gurbani from Sri Guru Granth Sahib.
For Gurmukhs, the eternal illumination is flowing straight from the holy lips of
Jot Roop Har Guru Nanak whereas others only perceive a holy book in front.

Sri Guru Granth Sahib is 'JAAGDI JOT', LIVING SRI GURU NANAK SAHIB

Baba Nand Singh Ji Maharaj