Sri Guru Granth Sahib - The Eternal Redeemer
The Lord of Love and Mercy, Sri Guru Nanak Sahib, having graced this earth with His physical presence for a period of 240 years from 1469 to 1708, passed on His legacy to Sri Guru Granth Sahib His true, live and eternal Representative for the redemption of posterity.
Baba Nand Singh Ji Maharaj provides us a perfect model worthy of emulation. He proved by His unique life-style that whatever was prescribed in holy Sri Guru Granth Sahib was to be contemplated with all humility and veneration, was to be diligently followed and was to be practically lived. There was complete harmony between the eternal truths Babaji talked of and His own truthful living.
Babaji had taken an unprecedented plunge into this Ocean of Divinity with all yearning and with all mental and physical faculties well directed and focussed on the Supreme Goal. He had absolute conviction that Sri Guru Granth Sahib was God and He yearned, thirsted to realize and see God face to face, to intimately talk to His beloved Lord, to humbly and lovingly serve Him with His own hands.
God revealed Himself to Baba Nand Singh ji Maharaj in all His Glory and that is what Sri Guru Granth Sahib stood for and meant to Baba Nand Singh Ji Maharaj. Whereas for others Sri Guru Granth Sahib represents a mere holy scripture, for Baba Nand Singh Ji Maharaj, Sri Guru Granth Sahib stands for the all powerful, luminous, omni-present God.
Ardaas by Mahan Babaji before the Holy Sri Guru Granth Sahib included this :
Sahib Sri Guru Granth Sahib Ji Maharaj
Hazara Hazoor, Jahara Jahoor,
Kalyug ke Bohit, Nam Ke Jahaj,
Halat Palat Ke Rakhiak
Lok Parlok Ke Sahayak
Dasaan Patshahian Di Hajar Nazar Jaagdi Jot
Sahib Ji De Path Darshan Da
Dhian Dhar Ke Bolo Ji Sri WaheGuru
Kalyug Ke Bohit, Nam Ke Jahaj ; the great redeeming ship for an entire epoch of kalyug is not a small ship designed for a fraction of mankind only or for a small period of few hundred or few thousand years; this Divine ship has unlimited capacity like God to ferry across the entire mankind across this burning ocean of kalyug.
This Divine ship transcends all imaginative limits of space, and time and age. Guru Nanak the Fifth, compiled and composed Sri Guru Granth Sahib. The Lord had assumed a human garb as an epoch maker for the redemption of suffering humanity.
Immensity of this ship can be easily comprehended from the redeeming power of each and every hymn of Sri Guru Granth Sahib. It can accommodate the whole human race, generations after generations, for all times to come. This great ship is designed for global and universal salvation and is not to be viewed as restricted to only one individual, group, community, sect or nation. Elixir of Nam flows from each hymn of Sri Guru Granth Sahib and each hymn contains the ambrosial words of Sri Guru Nanak Sahib sung in the Glory of the Lord.
ਮੁਕਤੀ ਦਾਤੇ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਰਤਖ੍ਹ ਹਰਿ - ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਗੁਰਬਾਣੀ ਦੇ ਅੰਮ੍ਰਿਤ ਰਸ ਦਾ ਪ੍ਰਵਾਹ ਚਲਦਾ ਹੈ । ਇਹ ਅੰਮ੍ਰਿਤ ਦਾ ਪ੍ਰਵਾਹ ਉਨ੍ਹਾਂ ਸਾਰੇ ਸੱਚੇ ਜਗਿਆਸੂਆਂ ਨੂੰ ਅਮਰ ਪਦ ਦਾ ਦਾਨ ਦਿੰਦਾ ਹੈ ਜਿਹੜੇ ਵੀ ਜਗਤ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ-ਕਮਲਾਂ ਦੀ ਸ਼ਰਨ ਵਿੱਚ ਆ ਜਾਂਦੇ ਹਨ ।
ਸ੍ਰੀ ਗੁਰੂ ਅਰਜਨ ਸਾਹਿਬ ਜੀ, ਰੱਖਣ ਹਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਅਨੰਦ ਦੇ ਸਿਖ਼ਰ ਵੱਲ ਲਿਜਾਂਦੇ ਹਨ । ਜੇ ਕੋਈ ਜੀਵ ਇਲਾਹੀ ਨਾਮ ਦੇ ਅੰਮ੍ਰਿਤ ਰਸ ਨਾਲ ਤਿਆਰ ਤੇ ਪਰੋਸੇ ਗਏ ਇਸ ਪਰਮ ਸਤਿ, ਰੱਬੀ ਸੰਤੋਖ (ਮਿਹਰ) ਅਤੇ ਬ੍ਰਹਮ ਗਿਆਨ ਦੇ ਪਵਿੱਤਰ ਭੋਜਨ ਦਾ ਰਸ ਮਾਣਦਾ ਹੈ ਤਾਂ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ । ਆਪ ਅੰਮ੍ਰਿਤ ਰਸ ਦੇ ਅਨੰਦਮਈ ਸਾਗਰ ਵਿੱਚ ਚੁਭੀਆਂ ਲਾਉਣ ਵਾਲਿਆਂ ਨੂੰ ਮੁਕਤ ਹੋਣ ਦੇ ਭਰੋਸੇ ਵਿੱਚ ਵਾਧਾ ਕਰਦੇ ਹਨ ।
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ।।
ਜੇ ਕੋ ਖਾਵੈ ਜੇਕੋ ਭੁੰਚੈ ਤਿਸਕਾ ਹੋਇ ਉਧਾਰੋ ।।
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿਧਾਰੋ ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ।।
ਇਸ ਪਵਿੱਤਰ ਥਾਲ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਤਿੰਨ ਪਵਿੱਤਰ ਵਸਤਾਂ 'ਸਤਿ', 'ਸੰਤੋਖ' ਅਤੇ 'ਵੀਚਾਰ' ਪਈਆਂ ਹੋਈਆਂ ਹਨ । ਪ੍ਰਭੂ ਨਾਮ ਦਾ ਰਸ, ਸਾਰਿਆਂ ਤੋਂ ਉਪਰ ਹੈ ਕਿਉਂ ਜੋ ਇਹ ਸਭ ਦਾ ਆਸਰਾ ਹੈ ।
ਇਸ ਇਲਾਹੀ ਭੋਜਨ ਨੂੰ ਖਾਣ ਵਾਲਾ ਪਾਰ ਹੋ ਜਾਂਦਾ ਹੈ । ਇਹ ਪਵਿੱਤਰ ਭੋਜਨ ਅਮੋਲਕ ਹੈ, ਇਸ ਨੂੰ ਤਜਿਆ ਨਹੀਂ ਜਾ ਸਕਦਾ । ਇਸ ਨੂੰ ਸਦਾ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਅਦੁੱਤੀ ਅਤੇ ਅੰਮ੍ਰਿਤ ਰਸ ਦਾ ਅਨੋਖਾ ਥਾਲ ਹਨ । ਇਸ ਅੰਮ੍ਰਿਤ ਨਾਮ ਨਾਲ ਤਿਆਰ ਕੀਤੇ ਅੰਮ੍ਰਿਤ ਰਸ ਨਾਲ ਭਰਪੂਰ ਥਾਲ ਵਿੱਚ ਸਦੀਵੀ ਸਤਿ ਸੰਤੋਖ, ਸਦੀਵੀ ਅਨੰਦ ਅਤੇ ਬ੍ਰਹਮ ਵਿਚਾਰ ਪਰੋਸੇ ਗਏ ਹਨ ।
ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈਣ ਨਾਲ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕੀਦਾ ਹੈ । ਸ੍ਰੀ ਗੁਰ੍ਹੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਰਸ ਦਾ ਕਿੰਨਾ ਅਲੌਕਿਕ ਅਤੇ ਅਨੂਠਾ ਥਾਲ ਹਨ । ਅੰਮ੍ਰਿਤ ਨਾਮ ਨਾਲ ਤਿਆਰ ਕੀਤੇ ਇਸ ਅੰਮ੍ਰਿਤ ਭਰਪੂਰ ਥਾਲ ਵਿੱਚ ਸਦੀਵੀ ਸਤਿ, ਸੰਤੋਖ, ਸਦੀਵੀ ਅਨੰਦ ਅਤੇ ਬ੍ਰਹਮ ਵਿਚਾਰ ਸਜਾਏ ਗਏ ਹਨ । ਇਹ ਥਾਲ ਪਜੰਵੇਂ ਗੁਰੂ ਨਾਨਕ - ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੂਹਾਨੀ ਭੋਜਨ ਦੇਣ ਹਿੱਤ ਬਹੁਤ ਮਿਹਰ ਅਤੇ ਬਖਸ਼ਿਸ਼ ਕਰਕੇ ਇਲਾਹੀ ਸ਼ਾਨੋ ਸ਼ੌਕਤ ਨਾਲ ਬਖਸ਼ਿਆ ਹੈ ।
ਸ੍ਰੀ ਗੁਰੂ ਅਰਜਨ ਸਾਹਿਬ ਉਨ੍ਹਾਂ ਨੂੰ ਮੁਕਤੀ ਦਾਨ ਦਿੰਦੇ ਹਨ ਜੋ ਵੀ ਅਨੰਦ ਦੇ ਇਸ ਅਨੰਤ ਸਮੁੰਦਰ ਵਿੱਚ ਅੰਮ੍ਰਿਤ ਰਸ ਨੂੰ ਚੱਖਦੇ ਹਨ । ਸਾਨੂੰ ਸਭ ਨੂੰ ਇਸ ਦੈਵੀ ਭੋਜਨ ਛਕਣ ਅਤੇ ਇਸ ਦਾ ਅਨੰਦ ਮਾਣਨ ਦੇ ਯੋਗ ਹੋਣ ਲਈ ਯਤਨ ਕਰਨੇ ਚਾਹੀਦੇ ਹਨ । ਇਹ ਇਲਾਹੀ ਭੋਜਨ ਸਾਡੇ ਜੀਵਨ ਦੇ ਪਾਲਣ ਪੋਸ਼ਣ ਦਾ ਆਸਰਾ ਹੋਣਾ ਚਾਹੀਦਾ ਹੈ । ਸਤਿ ਮਾਰਗ ਦੇ ਪਾਂਧੀਆਂ ਲਈ ਗੁਰਬਾਣੀ ਰੂਹਾਨੀ ਅਹਾਰ ਹੈ । ਇਹ ਗੁਰਬਾਣੀ ਜੁੱਗਾਂ ਜੁਗੰਤਰਾਂ ਤੱਕ ਜਗਿਆਸੂ ਆਤਮਾਵਾਂ ਨੂੰ ਅਹਾਰ ਦਿੰਦੀ ਰਹੇਗੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦੇ ਅੰਮ੍ਰਿਤ ਰਸ ਨਾਲ ਪੂਰੀ ਤਰ੍ਹਾਂ ਭਰਪੂਰ ਪਰਮ ਸਤਿ, ਸਦੀਵੀ ਅਨੰਦ ਅਤੇ ਬ੍ਰਹਮ ਗਿਆਨ ਦਾ ਅਨੰਤ ਸਾਗਰ ਹਨ । ਸ੍ਰੀ ਗੁਰੂ ਨਾਨਕ ਸਾਹਿਬ ਨੇ ਦਸ ਸਰੂਪ ਧਾਰ ਕੇ ਆਪ ਸਾਰੀ ਰੂਹਾਨੀਅਤ ਅਤੇ ਇਲਾਹੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਦਾਨ ਕਰ ਦਿੱਤੀ ਹੈ । ਆਓ, ਅਸੀਂ ਸਾਰੇ ਪੂਰਨ ਸਤਿਕਾਰ ਤੇ ਨਿਮਰਤਾ ਨਾਲ ਆਪਣੇ ਪਿਆਰੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਨੂੰ ਪਰਸੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਸਾਰੀ ਸ੍ਰਿਸ਼ਟੀ ਤੇ ਸਦੀਵੀ ਤੌਰ ਤੇ ਮਿਹਰਾਂ, ਬਖਸ਼ਿਸ਼ਾਂ ਕਰ ਰਹੇ ਹਨ । ਸਾਨੂੰ ਆਪਣੇ ਪਿਆਰੇ ਸਤਿਗੁਰੂ ਦੇ ਚਰਨ-ਕਮਲਾਂ ਦੀ ਪਕੜ ਢਿੱਲੀ ਅਤੇ ਕਮਜ਼ੋਰ ਨਹੀਂ ਕਰਨੀ ਚਾਹੀਦੀ । ਗੁਰਬਾਣੀ ਸਾਡੇ ਜੀਵਨ ਦਾ ਆਧਾਰ, ਸਾਡੀ ਹੋਂਦ, ਸਾਡਾ ਜੀਵਨ ਅਤੇ ਸਾਡੀ ਆਤਮਾ ਦੀ ਟੇਕ ਬਣ ਜਾਣੀ ਚਾਹੀਦੀ ਹੈ ।
श्री गुरु ग्रंथ साहिब जी- अनन्त मुक्ति-दाता
प्रेम व दया के स्वामी श्री गुरु नानक देव जी ने सन् 1469 ई. से सन् 1708 तक 240 वर्ष तक दैहिक रूप में इस पृथ्वी को उपकृत किया तथा आने वाली पीढ़ियों का उद्धार करने के लिए अपनी प्रज्वलित ज्योति को श्री गुरु ग्रंथ साहिब में रूपांतरित किया था।
बाबा नंद सिंह जी महाराज ने हमें पूर्णता का एक स्पृहणीय आदर्श प्रदान किया। उन्होंने अपनी निराली जीवन-रीति द्वारा यह प्रेरणा दी है कि जो उपदेश पावन श्री गुरु ग्रंथ साहिब जी में दिया गया है, उसका श्रद्धा, भावना व विनम्रता के साथ अनुसरण करना चाहिए। गुरुवाणी के उपदेशों का अपने जीवन में वास्तविक रूप में अभ्यास करना चाहिए। बाबा नंद सिंह जी महाराज की कथनी व करनी में पूर्ण एकता थी।
बाबा जी ने पूरी उत्कंठा के साथ अध्यात्म-सागर में असीमित डुबकियाँ लगाई थीं। उन्होंने अपनी पूरी व आत्मिक शक्ति परम उद्देश्य की प्राप्ति हेतु लगाई थी। उनकी यह दृढ़ धारणा थी कि श्री गुरु ग्रंथ साहिब जी प्रत्यक्ष प्रभु हैं। उनके भीतर प्रभु को समक्ष देखने की प्रबल इच्छा थी। वह अपने प्रभु प्रीतम के साथ गहरी बातें करने व अपने हाथों से उसकी सेवा करने की चाह रखते थे।
प्रभु ने बाबा नंद सिंह जी महाराज को अपनी सम्पूर्ण दिव्यता का साक्षात्कार कराया था। इसलिए बाबा नंद सिंह जी महाराज के हृदय में श्री गुरु ग्रंथ साहिब जी के लिए बहुत ऊँचा, पवित्र व महान् स्थान था। कुछ लोग श्री गुरु ग्रंथ सहिब जी को एक धार्मिक ग्रंथ मात्रा मानते हैं, परन्तु बाबा नंद सिंह जी महाराज श्री गुरु ग्रंथ साहिब जी को सर्वसमर्थ, जाग्रत ज्योति व प्रत्यक्ष गुरु नानक साहिब मानते थे।
श्री गुरु ग्रंथ साहिब के समक्ष अरदास करते समय बाबा जी कहा करते थे-
साहिब श्री गुरु ग्रंथ साहिब जी महाराज,
हाज़रा हजूर, ज़ाहरा ज़हूर,
कलयुग के बोहिथ, नाम के जहाज़
हलत पलत के रख्यक,
लोक परलोक के सहायक
दसों पातसाहियों की हाज़र नाज़र जागद जोत,
साहिब जी दे पाठ दर्शन दा ध्यान घर के
बोलो जी श्री वाहेगुरु।
सगल स्रिस्टि लगि बितरहु॥
इस जहाज़ की विशालता तथा सामथ्र्य का अनुमान श्री गुरु ग्रंथ साहिब जी के प्रत्येक शब्द की शक्ति से लगाया जा सकता है। यह जहाज़ सम्पूर्ण मानव जाति को, पीढ़ी दर पीढ़ी व भविष्य काल में भव सागर से पार करवा सकता है। यह जहाज़ सारी सृष्टि की मुक्ति के लिए बनाया गया है। इस को एक प्राणी, धर्म, समाज या कौम का समझ कर सीमित नहीं करना चाहिए। श्री गुरु ग्रंथ साहिब जी के हर एक शब्द से नाम के अमृत की वर्षा हो रही है। गुरु नानक साहिब द्वारा प्रभु की स्तुति में गाये प्रत्येक शब्द में अमृत घुला हुआ है।