next quotation | quotations on other topics |   back to home 1 | 2 | 3 | 4 | 5  
 
ਹਉਮੈ ਹੀ ਨਰਕ ਹੈ ਤੇ ਵਿਅਕਤੀ
ਇਸ ਹਉਮੈ ਦੇ ਵਿਚ ਹੀ ਨਰਕ ਨੂੰ ਭੋਗ ਰਿਹਾ ਹੈ।
ਹਉਮੈ ਹੀ ਭਵਸਾਗਰ ਹੈ ਅਤੇ ਇਸ ਹਉਮੈ ਦੇ ਭਵਸਾਗਰ ਵਿਚ ਹੀ
ਇਨਸਾਨ ਡੁੱਬ ਕੇ ਜੰਮਣ ਮਰਣ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਆਪਣੀ ‘ਮੈਂ’ ਨੂੰ ਹਟਾ ਦਿਓ ਸਭ ਕੁਛ ‘ਤੂੰ’ ਹੀ ਨਜ਼ਰ ਆਏਗਾ।
ਜੀਵਨ ਯਾਤਰਾ ‘ਮੈਂ’ ਤੋਂ ਸ਼ੁਰੂ ਹੁੰਦੀ ਹੈ,
ਜੇ ‘ਤੂੰ’ ਤੇ ਸਮਾਪਤ ਹੋ ਜਾਏ ਤਾਂ ਸਫਲ ਹੈ।