more topics | back to home | |
1 | 2 | 3 | 4 | 5 |
prev ◀ |
ਗੋਬਿੰਦ ਪ੍ਰੇਮ ਵਿਚ ਰੱਤਿਆ ਹੋਇਆ ਇਕ ਸੱਚਾ ਸਿੱਖ ਨਰਕ ਨੂੰ ਸਵਰਗ ਵਿਚ ਬਦਲ ਸਕਦਾ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੱਚਾ ਭਗਤ ਕਿਤੇ ਨਰਕ ਦੇ ਲਾਗਿਉਂ ਦੀ ¦ਘ ਜਾਏ ਤਾਂ ਉਸ ਦੀ ਪਵਿੱਤਰ ਨੇੜਤਾ ਨਰਕ ਨੂੰ ਜੜ੍ਹਾਂ ਤੋਂ ਹਿਲਾ ਕੇ ਉਸ ਨੂੰ ਸਵਰਗ ਵਿਚ ਤਬਦੀਲ ਕਰ ਦੇਵੇ, ਉਸ ਦੀ ਪਾਵਨ ਹਜ਼ੂਰੀ ਸਾਰੇ ਪਾਪੀਆਂ ਨੂੰ ਮੁਕਤ ਕਰ ਦੇਵੇ। ਐਸੀ ਹੈ ਵਡਿਆਈ ਇਸ ਗੋਬਿੰਦ ਪ੍ਰੇਮ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਐਸੇ ਆਸ਼ਕ ਤਾਂ ਇਸ ਪ੍ਰਿਥਵੀ ਨੂੰ ਪਵਿੱਤਰ ਕਰ ਜਾਂਦੇ ਹਨ, ਭਾਗ ਲਾ ਜਾਂਦੇ ਹਨ। ਐਸੀ ਹੈ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰੱਬ ਵਰਗੇ ਭਰੋਸੇ ਦੀ।
Surcharged with the Love-Force of Gobind Prema a true Sikh can turn hell into heaven. If a true devotee of Sri Guru Gobind Singh Sahib happens to pass by Narak (hell), his holy vicinity will shake the Narak from its very roots and convert and transform it into heaven. His nearby holy presence will deliver all the condemned ones. Such is the Glory of Gobind Prema. Such true lovers of Guru Gobind Singh Ji purify and sanctify the earth. Such is the Glory of God-like faith in Guru Gobind Singh Sahib.
Baba Narinder Singh Ji. |
next ▶ |