more topics | back to home | |
1 | 2 | 3 | 4 | 5 | 6 |
prev ◀ |
ਜਦ ਸਿੱਖ ਨੇ 'ਮੈਂ-ਮੇਰੀ' ਗੁਰੂ ਅੱਗੇ ਰੱਖ ਦਿੱਤੀ, ਮੈਂ ਆਖਦਾ ਹਾਂ ਕੰਮ ਸਕਿੰਟਾਂ ਦਾ ਹੈ। ਕੱਖ ਦੇ ਉਹਲੇ ਲੱਖ ਪਿਆ ਹੈ। ਨਿਮਾਣਾ ਹੋ ਕੇ ਢਹਿ ਪਉ, ਬਸ ਬੇੜਾ ਪਾਰ ਹੈ। ਤੇਰੇ ਢਹਿਣ ਵਿਚ ਦੇਰੀ ਹੈ, ਉਸ ਦੇ ਬਖ਼ਸ਼ਣ ਵਿਚ ਕੋਈ ਦੇਰੀ ਨਹੀਂ। ਮਹਿਸੂਲੀਆ ਮਹਿਸੂਲ ਉਦੋਂ ਤੱਕ ਮੰਗਦਾ ਹੈ ਜਦੋਂ ਤੱਕ ਤੇਰੇ ਸਿਰ ਉੱਪਰ ਗੰਢ ਹੈ। ਇਹ ਗੰਢ ਸੁੱਟ ਦਿੱਤੀ, ਹੁਣ ਮਹਿਸੂਲ ਕਾਹਦਾ ਤੇ ਰੋਕ ਕਾਹਦੀ? ਜਬ ਤੱਕ ਸਿਰ ਤੇ ਗੰਢ ਹੈ ਦਾਮ ਭਰਨੇ ਪੈਣਗੇ। English Translation not available |
next ▶ |