more topics | back to home | |
1 | 2 | 3 | 4 | 5 | 6 |
prev ◀ |
ਸਿੱਖ ਨੇ ਆਪਣਾ ਆਪਾ ਆਪਣੇ ਇਸ਼ਟ ਅੱਗੇ ਵਾਰ ਦਿੱਤਾ ਹੈ, ਬੈ ਕਰ ਦਿੱਤਾ ਹੈ, 'ਮੈਂ -ਮੇਰੀ' ਗੁਰੂ ਅੱਗੇ ਰੱਖ ਦਿੱਤੀ ਹੈ। ਗੁਰੂ ਦੀ ਗੋਦ ਮੇਂ ਬੈਠਾ ਹੈ। ਜ਼ਮੀਨ ਬੈ ਕਰ ਦਿੱਤੀ, ਆਮਦਨੀਆਂ ਕਾਹਦੀਆਂ ਭਾਲਦਾ ਹੈਂ? ਭਲਾ ਜੇ ਜ਼ਮੀਨ ਬੈ ਕਰ ਦੇਈਏ ਤਾਂ ਉਸ ਦੀ ਫਸਲ ਹੋਵੇ ਨਾ ਹੋਵੇ ਤੈਨੂੰ ਕੀ, ਮਾਲਕ ਜਾਣੇ। ਜ਼ਮੀਨ ਬੈ ਕਰ ਦਿੱਤੀ, ਮਾਲਕ ਨੇ ਤੈਨੂੰ ਦੇਖ ਭਾਲ ਵਾਸਤੇ ਰਖਿਆ ਹੈ। ਤੇਰਾ ਕੰਮ ਦੇਖ ਭਾਲ ਦਾ ਹੈ, ਆਮਦਨ ਨਾਲ ਜਾਂ ਨੁਕਸਾਨ ਨਾਲ ਤੇਰਾ ਕੰਮ ਨਹੀਂ। ਹੁਣ ਨਫ਼ਾ-ਨੁਕਸਾਨ ਕਾਹਦਾ? ਨਫ਼ੇ-ਨੁਕਸਾਨ ਦਾ ਮਾਲਕ, ਇਸ਼ਟ ਗੁਰੂ ਜੋ ਬੈਠਾ ਹੈ। English Translation not available |
next ▶ |